Jaan Ke Bhulekhe is new song song sung by Satinder Sartaaj. The lyrics of this song are written by himself. The music is composed by Beat Minister.

Singer, Lyricist | Satinder Sartaaj |
Song: | Jaan Ke Bhulekhe |
Music: | Beat Minister |
Starring: | R Nait, Malvi Malhotra |
Label: | jugnu |
Jaan Jaan Ke Bhulekhe Lyrics
ਗੱਲੀਂ-ਬਾਤੀਂ ਤੇਜ਼ ਤੇ ਸ਼ੌਕ਼ੀਨ ਬਾਹਲ਼ੀਏ
ਨੀ ਜਾਣ ਜਾਣ ਕੇ ਭੁਲੇਖੇ ਭਾਵੇ
ਜਾਣਦੇ ਆਂ ਹਾਏ ਨੀ ਜਾਣਦੇ ਆਂ
ਹਾਏ ਨੀ ਜਾਣਦੇ ਆਂ ਜਾਣਦੇ ਆਂ
ਜਾਣਦੇ ਆਂ ਜਾਣਦੇ ਆਂ
ਜਾਣਦੇ ਆਂ ਗੁਲਾਬ ਰੰਗੀਏ
ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ !
ਗੱਲੀਂ-ਬਾਤੀਂ ਤੇਜ਼ ਤੇ ਸ਼ੌਕ਼ੀਨ ਬਾਹਲ਼ੀਏ
ਜਾਣ-ਜਾਣ ਕੇ ਭੁਲੇਖੇ ਪਾਵੇਂ !
ਬੇਰੁਖੀ ਜਹੀ ਨਾ ਮੇਰੇ ਕੋਲੋਂ ਜਦੋ ਲੰਘੇ
ਐਵੇ ਤੇਜ ਹੋ ਜਾਵੇ
ਸਖੀਆਂ ਨਾਲ ਬੋਲਦੀ ਪੰਜਾਬੀ
ਸਾਡੇ ਨਾਲ ਐਵੇ ਅੰਗਰੇਜ ਹੋ ਜਾਵੇ
ਬੇਰੁਖੀ ਜਹੀ ਨਾ ਮੇਰੇ ਕੋਲੋਂ ਜਦੋ ਲੰਘੇ
ਐਵੇ ਤੇਜ ਹੋ ਜਾਵੇ
ਸਖੀਆਂ ਨਾਲ ਬੋਲਦੀ ਪੰਜਾਬੀ
ਸਾਡੇ ਨਾਲ ਐਵੇ ਅੰਗਰੇਜ ਹੋ ਜਾਵੇ
ਆਸ਼ਕਾਂ ਨੂੰ ਹਾਏ ਨੀ ਆਸ਼ਕਾਂ ਨੂੰ
ਹਾਏ ਨੀ ਆਸ਼ਕਾਂ ਨੂੰ ਆਸ਼ਕਾਂ ਨੂੰ
ਆਸ਼ਕਾਂ ਨੂੰ ਆਸ਼ਕਾਂ ਨੂੰ
ਆਸ਼ਕਾਂ ਨੂੰ ਕੱਢੀ ਮਿੱਠੀ ਜੇਹੀ ਗਾਲੀ ਏ ਨੀ
ਵੇ ਕਾਹਤੋਂ ਵਾਰੀ ਵਾਰੀ ਨਜ਼ਰਾਂ ਮਿਲਾਵੈ
ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ
ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ !
ਗੱਲੀਂ-ਬਾਤੀਂ ਤੇਜ਼ ਤੇ ਸ਼ੌਕ਼ੀਨ ਬਾਹਲ਼ੀਏ
ਨੀ ਜਾਣ-ਜਾਣ ਕੇ ਭੁਲੇਖੇ ਪਾਵੇਂ !
ਜਦੋ ਕੋਈ ਚੰਗਾ ਜੇਹਾ ਲੱਗਣ ਲੱਗੇ
ਤਾਂ ਅੱਖਾਂ ਬੋਲ ਦਿੰਦਿਆਂ
ਚੇਹਰੇ ਦੀਆਂ ਰੌਣਕਾਂ ਤਾਂ
ਗੁਝੀਆਂ ਗੱਲਾਂ ਨੂੰ ਫਰੋਲ ਦਿੰਦਿਆਂ
ਜਦੋ ਕੋਈ ਚੰਗਾ ਚੰਗਾ ਲੱਗਣ ਲੱਗੇ
ਤਾਂ ਅੱਖਾਂ ਬੋਲ ਦਿੰਦਿਆਂ
ਚੇਹਰੇ ਦੀਆਂ ਰੌਣਕਾਂ ਤਾਂ
ਗੁਝੀਆਂ ਗੱਲਾਂ ਨੂੰ ਵੀ ਫਰੋਲ ਦਿੰਦਿਆਂ
ਕਿਹੜੀ ਤੂੰ ਬਝੋਣੀ ਜਾਕੇ ਅੱਗ ਕਾਹਲੀਏ
ਨੀ ਦੇਖ ਥੱਕ ਗਏ ਤੇਰੇ ਪਰਛਾਂਵੇ
ਜਾਣਦੇ ਆਂ ਹਾਏ ਨੀ ਜਾਣਦੇ ਆਂ
ਹਾਏ ਨੀ ਜਾਣਦੇ ਆਂ ਜਾਣਦੇ ਆਂ
ਜਾਣਦੇ ਆਂ ਜਾਣਦੇ ਆਂ
ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ
ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ !
ਗੱਲੀਂ-ਬਾਤੀਂ ਤੇਜ਼ ਤੇ ਸ਼ੌਕ਼ੀਨ ਬਾਹਲ਼ੀਏ
ਜਾਣ-ਜਾਣ ਕੇ ਭੁਲੇਖੇ ਪਾਵੇਂ !
ਗੁੜੀਆਂ ਮੋਹੱਬਤਾਂ ਦਾ ਨਸ਼ਾਂ ਜਦੋ ਚੜੇ
ਜੱਗ ਭੁੱਲ ਜਾਂਦਾ ਏ
ਮਹਿਕ ਜੇਹੀ ਆਉਂਦੀ ਦਰ ਸਦਾਰਾਂ ਵਾਲਾਂ ਵੀ
ਓਦੋ ਖੁਲ ਜਾਂਦਾ ਏ
ਗੁੜੀਆਂ ਮੋਹੱਬਤਾਂ ਦਾ ਨਸ਼ਾਂ ਜਦੋ ਚੜੇ
ਜੱਗ ਭੁੱਲ ਜਾਂਦਾ ਏ
ਮਹਿਕ ਜੇਹੀ ਆਉਂਦੀ ਦਰ ਸਦਾਰਾਂ ਵਾਲਾਂ ਵੀ
ਜਦੋ ਖੁਲ ਜਾਂਦਾ ਏ
ਓਦੋ ਤਾਂ ਫੇਰ ਹਾਏ ਨੀ ਓਦੋ ਤਾਂ ਫੇਰ
ਹਾਏ ਨੀ ਓਦੋ ਤਾਂ ਫੇਰ ਓਦੋ ਤਾਂ ਫੇਰ
ਓਦੋ ਤਾਂ ਫੇਰ ਓਦੋ ਤਾਂ ਫੇਰ
ਓਦੋ ਤਾਂ ਫੇਰ ਸਾਰੀ ਗੱਲ ਸਾਫ ਹੋ ਜਾਵੇ
ਨੀ ਜਦੋ ਹਵਾ ਵਿਚ ਉਂਗਲਾਂ ਘੁਮਾਵੇ
ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ
ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ !
ਗੱਲੀਂ-ਬਾਤੀਂ ਤੇਜ਼ ਤੇ ਸ਼ੌਕ਼ੀਨ ਬਾਹਲ਼ੀਏ
ਜਾਣ-ਜਾਣ ਕੇ ਭੁਲੇਖੇ ਪਾਵੇਂ !
ਤੈਨੂੰ ਖੋਰੇ ਪਤਾ ਹੈ ਕੇ ਨਹੀਂ
ਪਰ ਸਾਰਿਆਂ ਨੂੰ ਸ਼ੱਕ ਹੋ ਗਿਆ
ਸੁਣਿਆ ਸ਼ਹਿਰ ਜਿਹੇ ਮੁੰਡਾ ਦਾ
ਤੇਰੇ ਉੱਤੇ ਪੂਰਾ ਹੱਕ ਹੋਗਿਆ
ਤੈਨੂੰ ਖੋਰੇ ਪਤਾ ਹੈ ਕੇ ਨਹੀਂ
ਪਰ ਸਾਰਿਆਂ ਨੂੰ ਸ਼ੱਕ ਹੋ ਗਿਆ
ਸੁਣਿਆ ਸ਼ਹਿਰ ਜਿਹੇ ਮੁੰਡਾ ਦਾ
ਤੇਰੇ ਉੱਤੇ ਪੂਰਾ ਹੱਕ ਹੋਗਿਆ
ਲੱਗਦਾ ਕਿ ਹਾਏ ਲੱਗਦਾ ਕਿ
ਹਾਏ ਲੱਗਦਾ ਕਿ ਲੱਗਦਾ ਕਿ
ਲੱਗਦਾ ਕਿ ਲੱਗਦਾ ਕਿ
ਲੱਗਦਾ ਕਿ ਤੇਰਾ ਸਰਤਾਜ ਦੱਸ ਦੇ
ਤੂੰ ਕੱਲੀ ਘੁੰਮਦੀ ਓਹਦੇ ਹੀ ਗਾਣੇ ਗਾਵੈ
ਗੱਲੀਂ-ਬਾਤੀਂ ਤੇਜ਼ ਤੇ ਸ਼ੌਕ਼ੀਨ ਬਾਹਲ਼ੀਏ
ਜਾਣ ਜਾਣ ਕੇ ਭੁਲੇਖੇ ਭਾਵੇ
ਜਾਣਦੇ ਆਂ ਹਾਏ ਨੀ ਜਾਣਦੇ ਆਂ
ਹਾਏ ਨੀ ਜਾਣਦੇ ਆਂ ਜਾਣਦੇ ਆਂ
ਜਾਣਦੇ ਆਂ ਜਾਣਦੇ ਆਂ
ਜਾਣਦੇ ਆਂ ਦਿਲਾਂ ਦੀਆਂ ਗੁਲਾਬ ਰੰਗੀਏ
ਉਂਝ ਬੋਲ ਕੇ ਦੱਸੇ ਨਾ ਭਾਵੇ
ਗੱਲੀਂ-ਬਾਤੀਂ ਤੇਜ਼ ਤੇ ਸ਼ੌਕ਼ੀਨ ਬਾਹਲ਼ੀਏ
ਜਾਣ ਜਾਣ ਕੇ ਭੁਲੇਖੇ ਭਾਵੇ
ਜਾਣ ਕੇ ਭੁਲੇਖੇ ਭਾਵੇ, ਜਾਣ ਕੇ ਭੁਲੇਖੇ ਭਾਵੇ.
More Songs:
- Twajjo Lyrics (2021) – Satinder Sartaaj
- मतवालिये Matwaliye Song Lyrics In Hindi
- Ishqia Pareshanian Song Lyrics Hindi
- Sharminda Song Lyrics Hindi (2020)