Sadiyan Ton Lyrics in hindi by Amrinder Gill is the most recent Punjabi song 2021 from Chal Mera Putt 2. The song lyrics are also written by Harmanjeet. Chal Mera Putt 2 starring Amrinder Gill and Simi Chahal will soon be releasing in theaters worldwide on 27 August.
Amrinder Gill Sadiyan Ton Song Lyrics in Hindi
Jeo parbat olle parbat kine luke hoye ne
Eo bakat de olle bakat vi kine chupe hoye ne
Kahani ohi purani ve sajna nam ne badle
Tu puch le chhe sagar nadiyan tou
pandeya mahiya dhola tera itvar hai kitta
Main tenu pyar hai kita ve sajna sadiyan tou
Ve sajna sadiyan tou
Takna tera kol behna teohar jeha lagda
Menu char chupara ek parivar jeha lagda
Sahi ki hunda ethe glat ke hunda ethe
Ishq ta uccha hunda nakiyan vadiyan tou
pandeya mahiya dhola tera itvar hai kitta
Main tenu pyar hai kita ve sajna sadiyan tou
Ve sajna sadiyan tou
kai vari ek ek pal ugga tou pat hunda ae
Ehe pyar ta edha e hunda jad hun da e
Juda ho jana sab ne ke jo vi milea ethe
Ke patthe udd fud jande ne hawava vagiyan you
pandeya mahiya dhola tera itvar hai kitta
Main tenu pyar hai kita ve sajna sadiyan tou
Ve sajna sadiyan tou.
ਸਦੀਆਂ ਤੌ Lyrics In Punjabi
ਜਿਓ ਪਰਬਤ ਓਲ੍ਹੇ ਪਰਬਤ ਕਿੰਨੇ ਲੁਕੇ ਹੋਏ ਨੇ
ਇਯੋ ਬਕਤ ਦੇ ਓਲ੍ਹੇ ਬਕਤ ਵੀ ਕਿੰਨੇ ਛੁਪੇ
ਹੋਏ ਨੇ
ਕਹਾਣੀ ਓਹੀ ਪੁਰਾਣੀ ਵੇ ਸੱਜਣਾ ਨਾਮ ਨੇ ਬਦਲੇ
ਤੂੰ ਜਾਕੇ ਪੁੱਛ ਲੈ ਚਾਹੇ ਏ ਸਾਗਰ ਨਦੀਆਂ ਤੌ
ਪੈਂਡਿਆਂ ਮਾਹੀਆਂ ਢੋਲਾਂ
ਤੇਰਾ ਇਤਵਾਰ ਏ ਕਿੱਤਾ
ਮੈਂ ਤੈਨੂੰ ਪਿਆਰ ਏ ਕਿੱਤਾ
ਵੇ ਸੱਜਣਾ ਸੱਦੀਆਂ ਤੌ
ਵੇ ਸੱਜਣਾ ਸੱਦੀਆਂ ਤੌ
ਤੱਕਣਾ ਤੇਰੇ ਕੋਲ ਬਹਿਣਾ ਤੇਹਾਰ ਜੇਹਾ ਲੱਗਦਾ
ਮੈਨੂੰ ਚਾਰ ਚੁਪੇਰਾ ਇਕ ਪਰਿਵਾਰ ਜੇਹਾ ਲੱਗਦਾ
ਸਹੀ ਕਿ ਹੁੰਦਾ ਇਥੇ ਗ਼ਲਤ ਕਿ ਹੁੰਦਾ ਇਥੇ
ਇਸ਼ਕ ਤਾ ਉੱਚਾ ਹੁੰਦਾ ਏ ਨੇਕੀਆਂ ਵਦੀਆਂ ਤੌ
ਪੈਂਡਿਆਂ ਮਾਹੀਆਂ ਢੋਲਾਂ
ਤੇਰਾ ਇਤਵਾਰ ਏ ਕਿੱਤਾ
ਮੈਂ ਤੈਨੂੰ ਪਿਆਰ ਏ ਕਿੱਤਾ
ਵੇ ਸੱਜਣਾ ਸੱਦੀਆਂ ਤੌ
ਵੇ ਸੱਜਣਾ ਸੱਦੀਆਂ ਤੌ
ਕਈ ਵਾਰੀ ਇੱਕ ਇੱਕ ਪੱਲ ਉੱਗਾ ਤੌ ਪੱਤ ਹੁੰਦਾ ਐ
ਇਹ ਪਿਆਰ ਤਾਂ ਏਦਾਂ ਹੁੰਦਾ ਜੱਦ ਹੁੰਦਾ ਏ
ਜੁੱਦਾ ਹੋ ਜਾਣਾ ਸੱਬ ਨੇ ਕੇ ਜੋ ਵੀ ਮਿਲਿਆ ਇਥੇ
ਕੇ ਪੱਤੇ ਉੱਡ ਫੂਡ ਜਾਂਦੇ ਨੇ ਹਵਾਵਾਂ
ਵਗੀਆਂ ਤੌ
ਪੈਂਡਿਆਂ ਮਾਹੀਆਂ ਢੋਲਾਂ
ਤੇਰਾ ਇਤਵਾਰ ਏ ਕਿੱਤਾ
ਮੈਂ ਤੈਨੂੰ ਪਿਆਰ ਏ ਕਿੱਤਾ
ਵੇ ਸੱਜਣਾ ਸੱਦੀਆਂ ਤੌ
ਵੇ ਸੱਜਣਾ ਸੱਦੀਆਂ ਤੌ
Sadiyan Ton Song Video
Song Name : Sadiyan Ton
Movie : Chal Mera Putt 2
Singer : Amrinder Gill
Lyrics: Harmanjeet
Music : Anamik Chauhan, Dr Zeus
Amrinder Gill more Song Lyrics
- Chal Mera Putt 2 Song Lyrics Hindi (2020) – Amrinder Gill
- Majhe Wal Da Song Lyrics Hindi (2020) – Amrinder Gill
- Boota Gaalan Kad Da Ae Song Lyrics Hindi (2020) – Amrinder Gill
Sadiyan Ton Song – FAQS
Who sung the “Sadiyan Ton” song?
“Sadiyan Ton” Song is sung by “Amrinder Gill” .
Who Written the “Sadiyan Ton” song?
“Sadiyan Ton” Song Lyrics are written by “Harmanjeet” .
Which Actor/Actress is Starring/featuring “Sadiyan Ton” song?
“Sadiyan Ton” Song is Starring/featuring “Amrinder Gill, Garry Sandhu, Simi Chahal, Iftikhar Thakur, Nasir Chinyoti, Akram Udas” in lead role.
Which Music Company is released “Sadiyan Ton” song?
“Sadiyan Ton” Song is Released under the Label “Rhythm Boyz“